See What You Made Me Do (Punjabi)

May 2021
46:10

See What You Made Me Do (Punjabi) S1 Ep3

3.0 8 x
ਜੈਸ ਸਾਨੂੰ ਦੁਨੀਆ ਭਰ ਵਿੱਚ ਚੱਲ ਰਹੀਆਂ ਅਜ਼ਮਾਇਸ਼ਾਂ ਅਤੇ ਲਾਗੂ ਕੀਤੀਆਂ ਜਾ ਰਹੀਆਂ ਨਵੀਨਤਾਵਾਂ ਵੱਲ ਲੈ ਜਾਂਦੀ ਹੈ ਜਿਨ੍ਹਾਂ ਦਾ ਟੀਚਾ ਸਮਾਜ ਵਿੱਚ ਦੁਰਵਿਵਹਾਰ ਅਤੇ ਕਤਲ ਦੀਆਂ ਦਰਾਂ ਨੂੰ ਘਟਾਉਣਾ ਹੈ। ਉਨ੍ਹਾਂ ਵਿੱਚ ਇੰਕਲਾਬੀ ਵਿਚਾਰ ਸ਼ਾਮਲ ਹਨ ਜੋ ਆਸਟਰੇਲੀਆ ਵਿੱਚ ਵੱਡਾ ਬਦਲਾਵ ਲਿਆ ਸਕਦੇ ਹਨ।
53:34

See What You Made Me Do (Punjabi) S1 Ep2

4.0 8 x
ਲੋਕ ਇਹ ਪੁੱਛਣ ਵਿਚ ਦੇਰ ਨਹੀਂ ਕਰਦੇ ਕਿ ਔਰਤਾਂ ਦੁਰਵਿਵਹਾਰ ਵਾਲੇ ਰਿਸ਼ਤਿਆਂ ਨੂੰ ਛੱਡਦੀਆਂ ਕਿਉਂ ਨਹੀਂ -- ਜਿਵੇਂ ਕਿ ਇਹ ਕਰਨਾ ਕੋਈ ਸੌਖਾ ਕੰਮ ਹੋਵੇ। ਪਰ ਅਸੀਂ ਦਰਅਸਲ ਇੱਕ ਮਹੱਤਵਪੂਰਣ ਪ੍ਰਸ਼ਨ ਪੁੱਛਣ ਵਿੱਚ ਅਸਫਲ ਹੋ ਰਹੇ ਹਾਂ ਕਿ ‘ਆਦਮੀ ਉਨ੍ਹਾਂ ਲੋਕਾਂ ਨਾਲ ਦੁਰਵਿਵਹਾਰ ਕਿਉਂ ਕਰਦੇ ਹਨ ਜਿਨ੍ਹਾਂ ਨਾਲ਼ ਉਨ੍ਹਾਂ ਨੂੰ ਪਿਆਰ ਕਰਨਾ ਚਾਹੀਦਾ ਹੈ?’
52:07

See What You Made Me Do (Punjabi) S1 Ep1

3.0 14 x
ਦੁਰਵਿਵਹਾਰ ਕਰਨ ਵਾਲੇ ਲੋਕ ਉਨ੍ਹਾਂ ਲੋਕਾਂ ਨੂੰ ਤਸੀਹੇ ਦਿੰਦੇ ਹਨ ਜਿਨ੍ਹਾਂ ਨਾਲ ਉਹਨਾਂ ਨੂੰ ਪਿਆਰ ਕਰਨਾ ਚਾਹੀਦਾ ਹੈ, ਅਤੇ ਇਸ ਲਈ ਉਹ ਸਿਰਫ ਹਿੰਸਾ ਦੀ ਹੀ ਵਰਤੋਂ ਨਹੀਂ ਕਰਦੇ। ਇਸ ਲੜੀ ਵਿੱਚ ਅਸੀਂ ਉਨ੍ਹਾਂ ਸਬੰਧਾਂ ਦੀ ਪੜਚੋਲ ਕਰਦੇ ਹਾਂ ਜਿਨ੍ਹਾਂ ਵਿੱਚ ‘ਦੁਰਵਿਵਹਾਰ’ ਗੁੰਝਲਦਾਰ ਅਤੇ ਉਲਝਾਉ ਤਰੀਕਿਆਂ ਨਾਲ ਉੱਭਰਦਾ ਹੈ। ਅਸੀਂ ਇਸ ਸਮੱਸਿਆ ਤੋਂ ਬਚੇ ਹੋਏ ਪੀੜਿਤ ਲੋਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨ...
Archive